ਬਲੱਡ ਡੋਨਰ ਸੁਸਾਇਟੀ ਨੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਚ ਖੂਨਦਾਨ ਕਰਨ ਤੋਂ ਕੀਤਾ ਬਾਈਕਾਟ

ਗੁਰਦਾਸਪੁਰ, 10 ਸਤੰਬਰ 2023 (ਦੀ ਪੰਜਾਬ ਵਾਇਰ)। ਸਥਾਨਕ ਫਿਸ਼ ਪਾਰਕ ਵਿੱਚ ਬਲੱਡ ਡੋਨਰ ਸੁਸਾਇਟੀ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਆਦਰਸ਼ ਕੁਮਾਰ ਅਤੇ ਯੂਥ ਪ੍ਰਧਾਨ ਕੇਪੀ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਲੱਬ ਹੁਣ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ ਖੂਨ ਮੁਹੱਈਆ ਨਹੀਂ ਕਰਵਾਏਗਾ, ਦੋਸ਼ ਲਾਗਾਉਂਦੇ ਹੋਏ ਉਨ੍ਹਾਂ ਵੱਲੋਂ ਕਿਹਾ ਗਿਆ … Continue reading ਬਲੱਡ ਡੋਨਰ ਸੁਸਾਇਟੀ ਨੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਚ ਖੂਨਦਾਨ ਕਰਨ ਤੋਂ ਕੀਤਾ ਬਾਈਕਾਟ